ਦੇਖੋ ਨਸ਼ੇ ਨੇ ਕੁੜੀ ਦਾ ਕਰ'ਤਾ ਗੰਦਾ ਹਾਲ, ਸੜਕ 'ਤੇ ਹੀ ਨਸ਼ੇ 'ਚ ਇਸ ਹਾਲਤ 'ਚ ਨਜ਼ਰ ਆਈ ਲੜਕੀ! |OneIndia Punjabi

2023-12-09 1

ਅੰਮ੍ਰਿਤਸਰ ਜੰਡਿਆਲਾ ਇਲਾਕੇ 'ਚ ਨਸ਼ੇ ਦੀ ਹਾਲਤ 'ਚ ਘੁੰਮਦੀ ਇਕ ਲੜਕੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਦੀ ਕਾਰਜਸ਼ੈਲੀ ਫਿਰ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਵਾਇਰਲ ਵੀਡੀਓ 'ਚ ਲੜਕੀ ਨਸ਼ੇ ਦੀ ਹਾਲਤ 'ਚ ਝੂਮਦੀ ਨਜ਼ਰ ਆ ਰਹੀ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਸ ਨੂੰ ਵਾਇਰਲ ਕਰ ਕੇ ਇਲਾਕੇ 'ਚ ਵੱਧ ਰਹੇ ਨਸ਼ੇ ਦੀ ਸਥਿਤੀ ਬਾਰੇ ਵੀ ਗੱਲ ਕੀਤੀ ਹੈ। ਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਲੜਕੀ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।
.
See how bad the girl's condition has been made by drugs, the girl was seen in this condition on the road!
.
.
.
#amritsarnews #punjabnews #druginpunjab

Videos similaires